लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਕੌਂਸਲਰ ਰਾਜਿੰਦਰ ਮਿੰਟੂ ਅਤੇ ਇਲਾਕਾ ਨਿਵਾਸੀਆਂ ਨੇ ਉਦਘਾਟਨ ਸਮਰੋਹ ਵਿੱਚ ਕੀਤੀ ਸ਼ਮੂਲੀਅਤ ।
ਜਲੰਧਰ ਅੱਜ ਮਿਤੀ 25 ਅਪ੍ਰੈਲ (ਸੋਨੂੰ) : ਵਾਰਡ ਨੰਬਰ 16 ਅਰਬਨ ਸਟੇਟ ਫੇਸ 1 ਦੇ ਪਾਰਕ ਨੰਬਰ 3 ਦਾ ਉਦਘਾਟਨ ਕੀਤਾ ਗਿਆ ਲਾਈਟਾਂ ਲਗਾ ਕੇ ਪਾਰਕ ਨੂੰ ਸੁੰਦਰ ਕਰਨ ਦਾ ਇਸ ਮੌਕੇ ਤੇ ਵਾਰਡ 16 ਦੇ ਕੌਂਸਲਰ ਰਜਿੰਦਰ ਮਿੰਟੂ ਜਨੇਜਾ ਅਤੇ ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ ਉਹਨਾਂ ਦੇ ਨਾਲ ਸੋਸ਼ਲ ਵਰਕਰ ਆਸ਼ਾ ਅਗਰਵਾਲ ਮੇਅਰ ਵਰਲਡ ਸਕੂਲ ਦੀ ਪ੍ਰਿੰਸੀਪਲ ਚਾਰੂ ਅਰਬ ਸਟੇਟ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਇਲਾਕਾ ਨਿਵਾਸੀ ਮੌਜੂਦ ਸਨ ਮੈਡਮ ਰਾਜਵਿੰਦਰ ਕੌਰ ਥਿਆੜਾ ਲੋਕਾਂ ਨੂੰ ਵਿਸ਼ਵਾਸ ਦਿੱਤਾ ਜਲਦੀ ਉਹਨੇ ਇਲਾਕੇ ਚ ਜਿਹੜੀ ਟੁੱਟੀਆਂ ਸੜਕਾਂ ਨੇ ਉਹਨੂੰ ਵੀ ਬਣਾ ਦਿਤੀਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਮਿੰਟੂ ਜਨੇਜਾ ਵੱਲੋਂ ਹਾਰ ਪਾ ਕੇ ਮੈਡਮ ਦਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ ।






Login first to enter comments.