न्यूजीलैंड में पंजाबियों की भर्ती का विरोध, पुलिस ने प्रदर्शन रोका
ਰਾਜ ਸਰਕਾਰ ਅਤੇ ਕੇਂਦਰ ਸਰਕਾਰ ਸਲਾਨੀਆ ਦੇ ਦੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕਰਨੇ ਚਾਹੀਦੇ : ਆਸ਼ਾ ਅਗਰਵਾਲ
ਜਲੰਧਰ ਅੱਜ ਮਿਤੀ (ਸੋਨੂੰ) : ਸੀਨੀਅਰ ਕਾਂਗਰਸੀ ਨੇਤਰੀ ਹਲਕਾ ਵਿਧਾਨ ਸਭਾ ਕੈਂਟ ਆਸ਼ਾ ਅਗਰਵਾਲ ਜੰਮੂ ਕਸ਼ਮੀਰ ਜਿਹੜਾ ਪਹਿਲਗਾਮ ਚ ਹੋਏ ਹਮਲੇ ਨਖੇਦੀ ਕੀਤੀ ਹੈ ਆਸ਼ਾ ਅਗਰਵਾਲ ਨੇ ਕਿਹਾ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਲਾਨੀਆ ਦੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕਰਨੇ ਚਾਹੀਦੇ ਨੇ ਪਹਿਲਗਾਮ ਵਿਚ ਪਿਛਲੇ ਦਿਨੀ ਹਮਲੇ ਵਿੱਚ ਬੇਕਸੂਰ ਲੋਕਾਂ ਦੀ ਜਾਨ ਗਈ ਜੋ ਆਪਣੇ ਘਰੋਂ ਸੈਰ ਸਪਾਟੇ ਲਈ ਆਏ ਸਨ, ਉਹਨਾਂ ਦੇ ਘਰ ਲਾਸ਼ਾਂ ਗਈਆਂ ਕਿਉਂਕਿ ਦੋ ਮਹੀਨੇ ਬਾਅਦ ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ ਯਾਤਰਾ ਵਿੱਚ ਵੀ ਲੱਖਾਂ ਦੀ ਯਾਤਰੀਆਂ ਨੇ ਸ੍ਰੀ ਪਵਿੱਤਰ ਗੁਫਾ ਸ੍ਰੀ ਅਮਰਨਾਥ ਨਤਮਸਤਕ ਆਉਣਾ ਹੈ ਯਾਤਰਾ ਤੋਂ ਦੋ ਮਹੀਨੇ ਪਹਿਲੇ ਸਲਾਨੀਆਂ ਉੱਤੇ ਹਮਲੇ ਹਮਲੇ ਵਿੱਚ ਮਾਰੇ ਗਏ ਬੇਕਸੂਰ ਲੋਕ ਇਨਸਾਨੀਅਤ ਕਤਲ ਹੋਇਆ ।






Login first to enter comments.