Sat, 20 Jun 2026

ਜੰਮੂ ਕਸ਼ਮੀਰ ਪਹਿਲਗਾਮ ਞਿਖੇ ਸੈਲਾਨੀਆਂ ਤੇ ਹਮਲਾ ਨਿੰਦਨ ਯੋਗ ਘਟਨਾ : ਰਣਜੀਤ ਕੋਰ ਰਾਣੋ

ਰਾਣੋ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਤਵਾਦੀਆਂ ਉਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।

ਜਲੰਧਰ ਅੱਜ ਮਿਤੀ 23 ਅਪ੍ਰੈਲ (ਸੋਨੂੰ) ਜੰਮੂ ਕਸ਼ਮੀਰ ਪਹਿਲਗਾਮ ਵਿੱਚ ਘੁੰਮਣ ਗਏ ਜੈਲਾਨੀਆਂ  ਉੱਤੇ ਅੱਤਵਾਦੀ  ਹਮਲੇ ਚ ਮਾਰੇ ਜਾਣ ਨੂੰ ਦੁਖਦਾਈ ਅਤੇ ਮੰਦਭਾਗਾ ਦੱਸਦਿਆਂ ਸੀਨੀਅਰ ਕਾਂਗਰਸ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਨੇ ਨਿਖੇਦੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਤਵਾਦੀਆਂ ਉਤੇ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ  ਦੋ ਮਹੀਨਿਆਂ ਬਾਅਦ ਜੁਲਾਈ ਵਿੱਚ ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਸੁਰੱਖਿਆ ਪ੍ਰਬੰਧ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਸਖ਼ਤ ਕਰਨੇ ਚਾਹੀਦੇ ਨੇ ਪਵਿੱਤਰ  ਅਮਰਨਾਥ ਯਾਤਰਾ ਵਿੱਚ ਲੱਖਾ ਯਾਤਰੀ ਪਹਿਲਗਾਮ ਅਤੇ ਬਾਲਟਾਲ ਰੂਟ ਰਾਹੀਂ ਯਾਤਰਾ ਕਰਦੇ ਹਨ॥ ਸਰਕਾਰਾਂ ਨੂੰ ਯਾਤਰੀਆਂ ਦੀ ਸੁਰੱਖਿਆ ਦੀ ਯਕੀਨੀ ਬਣਾਉਣਾ ਚਾਹੀਦਾ  ਹੈ |


1680

Share News

Comments

No comments yet.



Latest News

Number of Visitors - 167959