ਨਗਰ ਨਿਗਮ ਦੇ ਮੇਨ ਦਫਤਰ ਦੇ ਬਾਹਰ ਬਰਸਾਤ ਹੋਣ ਨਾਲ ਘੰਟੋ ਪਾਣੀ ਖੜਾ ਰਹਿੰਦਾ ਹੈ : ਆਸ਼ਾ ਕੌਂਡਲ
ਜਲੰਧਰ ਅੱਜ ਮਿਤੀ 22 ਜੁਲਾਈ ਨਗਰ ਨਿਗਮ ਦੀ ਬੈਕ ਸਾਈਡ ਸ਼ਾਸਤਰੀ ਮਾਰਕੀਟ ਤੋਂ ਅਲਾਸਕਾ ਚੌਂਕ ਜਾਂਦੇ ਹੋਏ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਵਿੱਚ ਡੁੱਬ ਜਾਂਦਾ ਹੈ ਇਹ ਜਾਣਕਾਰੀ ਸਾਨੂੰ ਸੋਸ਼ਲ ਵਰਕਰ ਭਾਜਪਾ ਮਹਿਲਾ ਆਗੂ ਜੈਸਮੀਨ ਕੌਰ ਨਰੂਲਾ ਨੇ ਕਿਹਾ ਕਿ ਸ਼ਾਸਤਰੀ ਚੌਂਕ ਤੋਂ ਅਲਾਸਕਾ ਚੌਂਕ ਜਾਂਦੇ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਚ ਡੁੱਬ ਜਾਂਦਾ ਹੈ ਨਗਰ ਨਿਗਮ ਦੀ ਬੈਕ ਸਾਈਡ ਜੇਕਰ ਜੇ ਹਾਲ ਹੈ ਤਾਂ ਸ਼ਹਿਰ ਦਾ ਕੀ ਹਾਲ ਹੋਵੇਗਾ ਉਹ ਉਹਨੇ ਕਿਹਾ ਹੈ ਕਿ ਇਸ ਰਸਤੇ ਤੋਂ ਲੋਕ ਕੰਮਾਂਕਾਰਾਂ ਵਾਲੇ ਪੈਦਲ ਵੀ ਆਉਂਦੇ ਜਾਂਦੇ ਹਨ ਲੁੱਟ ਖੋਹ ਦਾ ਵੀ ਖਤਰਾ ਰਹਿੰਦਾ ਹੈ ਕਈ ਦੁਕਾਨਾਂ ਅਤੇ ਦਫਤਰਾਂ ਉੱਤੇ ਮਹਿਲਾ ਸਟਾਫ ਵੀ ਆਉਂਦਾ ਜਾਂਦਾ ਹੈ ਜਿਸ ਨਾਲ ਕਿ ਸ਼ਾਮ ਦੇ ਵੇਲੇ ਖਤਰਾ ਲੁੱਟ ਖੋਹ ਦਾ ਜਿਆਦਾ ਹੋ ਜਾਂਦਾ ਹੈ ਜੇਕਰ ਲਾਈਟਾਂ ਲੱਗੀਆਂ ਹੋਣ ਬੰਦੇ ਨੂੰ ਆਣ ਜਾਣ ਨੂੰ ਪੈਦਲ ਕੋਈ ਦਿੱਕਤ ਨਹੀਂ ਆਉਂਦੀ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਧਰ ਧਿਆਨ ਦੇਣਾ ਚਾਹੀਦਾ ਹੈ ਕੁਝ ਦੁਕਾਨਦਾਰਾਂ ਨੇ ਜੇ ਸੋ ਦੁਕਾਨਾਂ ਹਨ ਤਾਂ ਦੋ ਦੁਕਾਨਦਾਰਾਂ ਨੇ ਲਾਈਟਾਂ ਆਪਣੇ ਕੋਲੋ ਲਗਾਈਆਂ ਪਰ ਬਾਕੀ ਸਾਰਾ ਰਸਤਾ ਹਨੇਰੇ ਵਿੱਚ ਡੁੱਬਿਆ ਹੈ ਇਸ ਤਰਾਂ ਲੱਗਦਾ ਹੈ ਕਿ ਜਿੱਦਾਂ ਕਹਾਵਤ ਹੈ ਪੰਜਾਬੀ ਦੀ ਦੀਵੇ ਥੱਲੇ ਹਨੇਰਾ ਜੈਸਮੀਨ ਕੌਰ ਨੇ ਕਿਹਾ ਕਿ ਉਹ ਜਲਦ ਹੀ ਨਗਰ ਨਿਗਮ ਮੇਅਰ ਵਨੀਤ ਧੀਰ ਹੁਣਾਂ ਨੂੰ ਲਿਖ ਕੇ ਇੱਕ ਮੰਗ ਪੱਤਰ ਦੇਣਗੇ ਕਿ ਇਧਰ ਵੀ ਲਾਈਟਾਂ ਲਗਾਈਆਂ ਜਾਣ ਜਾਂ ਠੀਕ ਕਰਵਾਈਆਂ ਜਾਣ ਜਿਸ ਤਰਾਂ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਜਾਂ ਲੁੱਟ ਖੋਹ ਦਾ ਮਨ ਵਿੱਚ ਡਰ ਭੈ ਨਾ ਰਵੇ |





Comments
No comments yet.