Mon, 22 Jun 2026

ਪਰਵੀਨ ਕੁਮਾਰੀ ਸ਼ਰਮਾ ਨੂੰ ਜਨਰਲ ਸੈਕਟਰੀ ਸ਼ਹਿਰੀ ਨਿਯੁਕਤ ਕੀਤਾ ਗਿਆ  ਹੈ ਓਸ ਨੇ ਸੀਨੀਅਰ ਕਾਂਗਰਸ ਨੇਤਾ ਅਵਤਾਰ ਹੈਨਰੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।

ਪ੍ਰਵੀਨ ਕੁਮਾਰੀ ਸ਼ਰਮਾ ਨੂੰ ਜਿੱਲਾ ਪ੍ਰਧਾਨ ਨੇ ਕੱਲ ਜਾਰੀ ਕੀਤਾ ਸੀ ਜਿਲ੍ਹਾ ਕਾਂਗਰਸ ਦਾ ਨਿਯੁਕਤੀ ਪੱਤਰ ।

ਜਲੰਧਰ ਅੱਜ ਮਿਤੀ 22 ਜੂਨ (ਸੋਨੂੰ) : ਸਾਬਕਾ ਕੈਬਨਟ ਮੰਤਰੀ ਅਵਤਾਰ ਹੈਨਰੀ ਵੱਲੋਂ ਪਰਵੀਨ ਕੁਮਾਰੀ ਸ਼ਰਮਾ ਨੂੰ ਜਨਰਲ ਸੈਕਟਰੀ ਸ਼ਹਿਰੀ ਨਿਯੁਕਤ ਕੀਤਾ ਗਿਆ ਨਿਯੁਕਤੀ ਪੱਤਰ ਦਿੰਦੇ ਹੋਏ ਆਪਣੇ ਦਫਤਰ ਵਿਖੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਉਹਨਾਂ ਦੇ ਨਾਲ ਰਾਜਨ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ ਪਰਵੀਨ ਸ਼ਰਮਾ ਨੇ ਸਾਬਕਾ ਕੈਬਨਟ ਮੰਤਰੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਪਾਰਟੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਪ੍ਰਵੀਨ ਕੁਮਾਰੀ ਸ਼ਰਮਾ ਨੇ ਕਿਹਾ ਉਹ ਪਾਰਟੀ ਦੀ ਸੇਵਾ ਕਰਨਗੇ ਅਤੇ ਕਾਂਗਰਸ ਪਾਰਟੀ ਲਈ 2027 ਦੀ ਚੋਣਾਂ ਵਿੱਚ ਕਾਂਗਰਸ ਪਾਰਟੀ ਸੇਵਾ ਲਈ ਹਾਜ਼ਰ ਰਹਿਣਗੇ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਾਉਣਗੇ |


90

Share News

Comments

No comments yet.



Latest News

Number of Visitors - 168856