ਇੰਝ ਲੱਗਦਾ ਕਿ ਨਹਿਰ ਸੜਕ ਤੇ ਆ ਗਈ ਹੋਵੇ, 2-3 ਵਾਰਡਾਂ ਦੇ ਕੌਂਸਲਰ ਪੈਂਦੇ ਹਨ ਪਰ ਕੰਮ ਵੱਲ ਕਿਸੇ ਦਾ ਧਿਆਨ ਨਹੀਂ: ਬਲਵੀਰ ਕੌਰ
ਜਲੰਧਰ ਅੱਜ ਮਿਤੀ 22 ਜੂਨ (ਸੋਨੂੰ) : ਵਾਰਡ ਨੰਬਰ 63 ਆ ਰਿਹਾ ਨਗਰ ਪਿਛਲੇ ਪੰਜ ਦਿਨਾਂ ਤੋਂ ਸੀਵਰੇਜ ਜਾਮ ਹੈ ਜੋ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਨਹਿਰ ਉੱਤੇ ਪੈਂਦਾ ਹੈ ਗਲੀ ਨੰਬਰ ਇਕ ਦੋ ਗੰਦੇ ਪਾਣੀ ਨਾਲ ਭਰੀਆਂ ਪਈਆਂ ਇਹ ਸਾਨੂੰ ਜਾਣਕਾਰੀ ਸੋਸ਼ਲ ਵਰਕਰ ਬਲਬੀਰ ਕੌਰ ਨੇ ਕਿਹਾ ਕਿ ਲੋਕਾਂ ਦਾ ਪੈਦਲ ਲੰਘਣਾ ਮੁਸ਼ਕਿਲ ਹੈ ਇਸ ਤਰਾਂ ਲੱਗਦਾ ਹੈ ਕਿ ਜਿਸ ਤਰਾਂ ਨਹਿਰ ਸੜਕ ਤੇ ਆ ਗਈ ਹੋਵੇ ਨਗਰ ਨਿਗਮ ਚਾਹੀਦਾ ਹੈ ਕੀ ਇਹ ਸਮੱਸਿਆ ਨੂੰ ਹੱਲ ਕੀਤਾ ਜਾਵੇ ਦੋ ਤਿੰਨ ਵਾਰਡਾਂ ਦੇ ਕੌਂਸਲਰ ਪੈਂਦੇ ਹਨ ਕਾਉਂਸਲਰ ਦਾ ਕੰਮ ਹੁੰਦਾ ਹੈ ਕਿ ਆਪਣੇ ਵਾਰਡ ਵਿੱਚ ਜਾਂ ਕੰਮ ਕਰਾਉਣਾ ਪਰ ਲੱਗਦਾ ਹੈ ਕਿ ਇਸ ਵਾਰਡ ਦੇ ਜਾਂ ਇਸ ਇਲਾਕੇ ਦੇ ਜਿਹੜੇ ਕੌਂਸਲਰ ਪੈਂਦੇ ਹਨ ਉਹ ਇਥੋਂ ਪਾਣੀ ਚੋਂ ਲੰਘਦੇ ਨਹੀਂ ਬਲਵੀਰ ਕੌਰ ਨੇ ਦੱਸਿਆ ਹੈ ਕਿ ਨਾਲ ਹੀ ਗੁਰਦੁਆਰਾ ਸਾਹਿਬ ਹੈ ਅਤੇ ਬੱਚਿਆਂ ਦਾ ਸਕੂਲ ਵੀ ਹੈ ਚਲੋ ਅੱਜ ਕੱਲ ਤੇ ਛੁੱਟੀਆਂ ਹਨ ਬੱਚਿਆਂ ਨੂੰ ਸਕੂਲੇ ਤੇ ਚਲੋ ਨਹੀਂ ਖੁੱਲਦੇ ਪਰ ਲੋਕਾਂ ਦੀ ਦੁਕਾਨਾਂ ਸੀਵਰੇਜ ਪਾਣੀ ਨਾਲ ਭਰੀਆਂ ਪਈਆਂ ਨੇ ਦੇ ਬਾਹਰ ਗ੍ਰਾਹਕ ਨਹੀਂ ਦੁਕਾਨਾਂ ਤੇ ਆਉਂਦਾ ਕਿਉਂਕਿ ਖਾਣ ਪੀਣ ਦਾ ਕੰਮ ਹੈ ਨਾਲ ਹੀ ਕਰਿਆਨੀ ਦੁਕਾਨਾਂ ਨੇ ਤੇ ਦਵਾਈਆਂ ਦੀਆਂ ਪਾਣੀ ਵੇਖ ਕੇ ਲੋਕ ਪਿੱਛੇ ਮੁੜ ਜਾਂਦੇ ਨੇ ਕਿਉਂਕਿ ਪਾਣੀ ਜਦੋਂ ਸਵੇਰੇ ਸ਼ਾਮ ਆਉਂਦਾ ਹੈ ਵਾਟਰ ਸਪਲਾਈ ਨਾਲ ਸੀਵਰੇਜ ਜਿਆਦਾ ਓਵਰਫਲੋ ਹੋ ਜਾਂਦਾ ਹੈ ਨਗਰ ਨਿਗਮ ਚਾਹੀਦਾ ਹੈ ਕਿ ਇੱਕ ਫੀਲਡ ਅਫਸਰ ਵੀ 85 ਵਾਰਡਾਂ ਵਿੱਚ ਲਗਾਏ ਜਾਣ ਜਿਸ ਨਾਲ ਕਿ ਰਿਪੋਰਟ ਨਗਰ ਨਿਗਮ ਜਾਵੇ ਅਤੇ ਜਿੱਥੇ ਜਿੱਥੇ ਸੀਵਰੇਜ ਜਾਮ ਹੈ ਜਾਂ ਵਾਟਰ ਸਪਲਾਈ ਦੀ ਸਮੱਸਿਆ ਹੈ ਜਾਂ ਕੋਈ ਹੋਰ ਵੀ ਸਮੱਸਿਆ ਕੂੜੇ ਦੀ ਹੋਵੇ ਸੜਕਾਂ ਟੁੱਟੀਆਂ ਹੋਣ ਜੇ ਪੈਚ ਵਰਕ ਕਰਾਣਾ ਹੋਵੇ ਉਸ ਨਾਲ ਮਦਦ ਮਿਲ ਜਾਵੇ ਕਿਉਂਕਿ ਇਹ ਸੰਘਣੀ ਆਬਾਦੀ ਹੈ ਲੋਕਾਂ ਦਾ ਆਣਾ ਜਾਣਾ ਸਵੇਰੇ ਸ਼ਾਮ ਲੱਗਿਆ ਰਹਿੰਦਾ ਹੈ ਜਿਹੜੀ ਸਮੱਸਿਆ ਸੀਵਰੇਜ ਦੇ ਪਾਣੀ ਨਾਲ ਲੋਕਾਂ ਨੂੰ ਯੋਜਨਾ ਪੈ ਰਿਹਾ ਹੈ ਗਲੀ ਵਾਲਿਆਂ ਨੂੰ ਤਾਂ ਪੈਦਲ ਘਰਾਂ ਤੋਂ ਨਿਕਲ ਨਹੀਂ ਹੋ ਰਿਹਾ ਪੈਦਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫੁੱਟਪਾਥਾਂ ਦੇ ਜੋ ਮਾੜੀ ਮੋਟੀ ਜਗ੍ਹਾ ਹੈ ਉਥੋਂ ਲੋਕ ਨਿਕਲਦੇ ਹਨ ਨਗਰ ਨਿਗਮ ਧਿਆਨ ਦੇਣਾ ਚਾਹੀਦਾ ।
Comments
No comments yet.