ਜਲੰਧਰ ਅੱਜ ਮਿਤੀ 13 ਜੁਲਾਈ (ਸੋਨੂੰ) : ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਿਵੰ ਗ ਵੱਲ ਨਗਰ ਨਿਗਮ, ਵਲੋਂ ਜਲੰਧਰ ਦੀ ਹੱਦ ਤੋਂ ਬਾਹਰ ਪੈਂਦੀਆਂ (02) ਅਣ-
ਅਿਧਕਾਰਤ ਕਮਰਸ਼ੀਅਲ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਪੁਲਿਸ ਅਧਿਕਾਰੀਆਂ ਦੀ ਮੌਜੂਦਗੀvਵਿੱਚ ਪਿੰਡ ਧਨਾਲ ਅਤੇ ਪਿੰਡ ਰੰਧਾਵਾ ਮਸੰਦਾ ਵਿੱਚ ਪੈਂਦੀਆਂ ਕਮਰਸ਼ੀਅਲ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਢਾਹ ਦਿੱਤਾ ਗਿਆ ਜ਼ਿਲਾ ਨਗਰ ਯੋਜਨਾਕਾਰ (ਰੈਗੂਲੇਟਰੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਿਵੱਖ ਦੇ ਵਿਕਾਸ ਨੂੰ ਨਿਰੰਤਰਤ ਕਰਨ ਲਈ ਸਰਕਾਰ ਦੀਆਂ ਹਦਾਇਤ ਅਨੁਸਾਰ ਪਿੰਡ ਧਨਾਲ ਅਤੇ ਪਿੰਡ ਰੰਧਾਵਾ ਮਸੰਦਾ ਵਿਖੇ ਵਿਕਸਤ ਕੀਤੀਆਂ ਜਾ ਰਹੀਆਂ ਅਣ ਅਿਧਕਾਰਤ ਉਸਾਰੀਆਂ ਨੂੰ ਪਾਪਰਾ ਐਕਟ-1995 ਅਤੇ ਪੀ.ਆਰ.ਟੀ.ਪੀ.ਡੀ ਐਕਟ 1995 ਅਧੀਨ ਨਿਟਸ ਜਾਰੀ ਕਰਿਦਆਂ ਕੰਮ ਬੰਦ ਕਰਵਾਉਦੇ ਹੋਏ ਇਹਨਾ ਵਿਰੁੱਧ ਡਿਮੋਲਿਸ਼ਨ ਦੀ ਕਾਰਵਾਈ ਕੀਤੀ ਗਈ ਹੈ। ਓਹਨਾ ਵਿਰੁੱਧ ਅਣਅਿਧਕਾਰਤ ਕਮਰਸ਼ੀਅਲ ਉਸਾਰੀਆਂ ਦੇ ਮਾਲਕਾਂ ਨੇ ਸਰਕਾਰੀ ਨਿਯਮਾਂ ਦੀ ਅਣਦੇਖੀ ਕੀਤੀ ਅਤੇ ਨਿਟਸ ਜਾਰੀ ਹੋਣ ਦੇ ਬਾਵਜੂਦ ਵੀ ਉਕਤ ਅਣ-ਅਿਧਕਾਰਤ ਕਮਰਸ਼ੀਅਲ ਉਸਾਰੀਆਂ ਸਬੰਧੀ ਸਪੱਸ਼ਟੀਕਰਨ ਦੇਣ ਦੀ ਬਜਾਏ ਮੌਕੇ ਤੇ ਉਸਾਰੀ ਦੇ ਕੰਮ ਨੂੰ ਜਾਰੀ ਰੱਖਿਆ ਗਿਆ ਜਿਸ ਉੱਚ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਦੇ ਨਾਲ ਹੀ ਜੇਡੀਏ ਦੇ ਰੈਗੂਲੇਟਰੀ ਿਵੰ ਗ ਨ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗੈਰਕਨੂਨੀ ਕਲੋਨੀਆਂ ਜੋਕਿ ਪੁੱਡਾਵਿਭਾਗ ਮੰਜੂਰਸ਼ੁਦਾ ਨਹੀਂ ਹਨ, ਉਹਨ ਵਿੱਚ ਪੈਦੇ ਪਲਾਟ /ਦੁਕਾਨ ਦੀ ਵਿਕਰੀ
ਸਬੰਧੀ ਕਿਸੇ ਵੀ ਇਸ਼ਿਤਹਾਰ ਅਨੁਸਾਰ ਪਲਾਟ/ਦੁਕਾਨ ਖਰੀਦਣ ਤੋਂ ਪਹਿਲਾਂ ਉਸ ਕਲੋਨੀ/ਉਸਾਰੀ ਸਬੰਧੀ ਪੁੱਡਾ ਵਲੋਂ ਜਾਰੀ ਕੀਤੀ ਗਈ ਮੰਜੂਰੀ ਦੀ ਮੰਗ ਜਰੂਰ ਕਰਨ ਅਤੇ ਜਲੰਧਰ ਵਿਕਾਸ ਵਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ
ਤਾਲਮੇਲ ਕਰਦੇ ਹੋਏ ਅਣ-ਅਿਧਕਾਰ੍ਰਿਤ ਕਲੋਨੀਆਂ ਸਬੰਧੀ ਵੇਰਿਵਆਂ ਨੂੰ ਜ਼ਰੂਰ ਵਾਚ ਲੈਣ, ਤਾਂ ਜੋ ਉਹਨਾਂ ਦਾ ਮਾਲੀਬੀਨੁਕਸਾਨ ਨਾਂ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਜ਼ਿਲੇ ਅੰਦਰ ਕਿਸੇ ਵੀ ਜਗਾ
ਪਰ ਕਿਸੇ ਵੀ ਦੀ ਉਸਾਰੀ/ਖਰੀਦ ਕਰਨ ਤੋਂ ਪਹਿਲਾਂ ਪੁੱਡਾ ਵਿਭਾਗ ਪਾਸ ਲੋੜੀਂਦੀਆਂ ਪਵਾਨਗੀਆਂ ਪ੍ਰਾਪਤ ਕਰ ਲਾਇਆ ਜਾਣ ।
Comments
No comments yet.